ਪੁਰਤਗਾਲ ਪੇਪਰਾਂ ਵਾਸਤੇ ਲੱਗਭਗ 3 ਲੱਖ ਲੋਕਾਂ ਨੇ ਅਪਲਾਈ ਕੀਤਾ ਹੋਇਆ
ਲੱਗਭਗ 3 ਲੱਖ ਲੋਕਾ ਨੇ SEF ਵਿੱਚ ਰੇਜੀਡੈਂਸੀ ਕਾਰਡ ਲਈ ਅਪਲਾਈ ਕੀਤਾ ਹੋਇਆ (ਪੇਪਰ ਇੰਟਰ ਕੀਤੇ ਹੋਏ ਹਨ) ਨਵੀਂ ਏਜੰਸੀ ਤੇ ਬਹੁਤ ਵੱਡਾ ਬੋਜ ਰਹੇਗਾ।
CREDIT- SEF X
SEF ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2 ਲੱਖ 92 ਹਜ਼ਾਰ ਇੰਮੀਗਰਾਂਟਸ ਵੱਲੋ sapa portal ਤੇ ਪੇਪਰ ਇੰਟਰ ਕੀਤੇ ਗਏਹ ਨ। ਇਹ ਕੇਸ ਅਜੇ ਤੱਕ ਪੈਂਡਿੰਗ ਹਨ।
SEF ਮੁਤਾਬਕ ਹਰ ਰੋਜ 1000 ਬੰਦਾ ਪੇਪਰ ਇੰਟਰ ਕਰਦਾ ਸੀ ਜਿਸ ਕਰਕੇ ਬਹੁਤ ਸਾਰੇ ਕੇਸ ਇਕੱਠੇ ਹੋ ਗਏ ਸਨ।
ਇਸ ਸਾਲ SEF ਵੱਲੋਂ 3 ਲੱਖ 6 ਹਜ਼ਾਰ ਰੈਜ਼ੀਡੈਂਸ ਕਾਰਡ ਦਿੱਤੇ ਗਏ ਹਨ।
ਪੁਰਤਗਾਲ ਦੇ ਵਿੱਚ ਕਿਹੜੇ ਦੇਸ ਦੇ ਕਿੰਨੇ ਲੋਕ ਰਹਿੰਦੇ ਹਨ?
ਬ੍ਰਾਜ਼ੀਲ-400,759
ਯੂਕਰੇਨ-77,680
ਇੰਗਲੈਂਡ-56,921
ਅੰਗੋਲਾ-55,983
ਕਾਪੇ ਵਿਰਦ-54,335
ਇੰਡੀਆ-47,558
ਇਟਲੀ-39,914
SEF ਮੁਤਾਬਕ 1 ਮਿਲੀਅਨ ਇੰਮੀਗਰਾਂਟਸ ਕੋਲ ਦੇ ਪੁਰਤਗਾਲ ਰੈਜ਼ੀਡੈਂਸ ਕਾਰਡ ਹਨ।