Site icon PORTUGAL PUNJABI RADIO

IMT ਵੱਲੋਂ ਚੇਤਾਵਨੀ ਜਾਰੀ

IMT ਵੱਲੋਂ ਚੇਤਾਵਨੀ ਜਾਰੀ

IMT ਵੱਲੋਂ ਪੁਰਤਗਾਲ ਵਿੱਚ ਚੱਲ ਰਹੀ ਨਕਲੀ ਸਕੀਮ ਬਾਰੇ ਚੇਤਾਵਨੀ ਜਾਰੀ

IMT ਅਨੁਸਾਰ ਸੋ਼ਲ ਮੀਡੀਆ ਅਤੇ SMS ਤੇ ਕੁਝ ਲੋਕਾਂ ਰਾਹੀਂ ਇਹ ਜਾਣਕਾਰੀ ਫਲਾਈ ਜਾ ਰਹੀ ਹੈ ਕੇ ਉਹ ਕੁਝ ਪੈਸੇ ਲੈ ਕੇ ਪੁਰਤਗਾਲ ਦਾ ਡਰਾਈਵਿੰਗ ਲਾਈਸਿੰਸ ਬਣਾ ਦਿੰਦੇ ਹਨ।

IMT  ਨੇ ਇਹ ਸਾਫ ਕੀਤਾ ਹੈ ਕੇ ਉਹਨਾਂ ਵੱਲੋਂ ਇਦਾ ਦੀ ਕੋਈ ਸਕੀਮ ਨਹੀਂ ਚਲਾਈ ਗਈ ਜਿਸ ਰਾਹੀਂ ਤੁਸੀ ਪੈਸੇ ਦੇ ਕੇ ਲਾਈਸਿੰਸ ਬਣਾ ਸਕਦੇ ਜਾਂ ਲਾਈਸਿੰਸ ਬਦਲਾਅ ਸਕਦੇ ਹੋਵੋ।

ਜੇਕਰ ਤੁਹਾਨੂੰ ਇਦਾਂ ਦਾ ਕੋਈ ਵੀ SMS ਆਉਂਦਾ ਹੈ ਤਾਂ ਤੁਸੀ ਇਸਦੀ ਸ਼ਿਕਾਇਤ ਪੁਲਿਸ ਜਾਂ ਹੋਰ ਅਪਰਾਧਿਕ ਅਦਾਰਿਆਂ ਵਿੱਚ ਕਰ ਸਕਦੇ ਹੋ।ਜੇਕਰ ਤੁਸੀ ਕਿਸੇ ਵੀ ਤਰੀਕੇ ਨਕਲੀ ਲਾਈਸੈਂਸ ਬਣਾਉਂਦੇ ਹੋ ਅਤੇ ਵਰਤਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਪੁਰਤਗਾਲ ਕਾਨੂੰਨ ਦੇ ਹਿਸਾਬ ਨਾਲ ਸਜਾ ਹੋ ਸਕਦੀ ਹੈ।

Exit mobile version