PORTUGAL Blog PORTUGAL NEWS PPR 29/10/2023 IRN ਦਫਤਰ ਵਿੱਚ ਹੋਣਗੇ ਪਾਸਪੋਰਟ ਅਤੇ ਰੈਜੀਡੈਂਸੀ ਕਾਰਡ ਰੀਨਿਊ ਇੰਸਟੀਚਿਊਟ ਆਫ ਰਜਿਸਟਰੀ ਅਤੇ ਨੋਟਰੀ 29 ਅਕਤੂਬਰ ਤੋਂ ਪਾਸਪੋਰਟ ਦੇਣ ਅਤੇ ਜਾਰੀ ਕਰਿਆ ਕਰੇਗਾ। ਰੈਜੀਡੈਂਸੀ ਕਾਰਡ ਵੀ IRN ਦੁਆਰਾ ਰੀਨਿਊ ਕੀਤੇ ਜਾਇਆ ਕਰਨਗੇ। PHOTO FROM X ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਇਹ ਕਿਹਾ ਗਿਆ ਹੈ ਕੇ ਪੁਰਤਗਾਲ ਦੇ ਸਾਰੇ ਤਰਾਂ ਦੇ ਪਾਸਪੋਰਟ ਜਾਰੀ ਅਤੇ ਰੀਨਿਊ IRN ਦੁਆਰਾ ਕੀਤੇ ਜਾਣਗੇ ।ਇੰਮੀਗਰਾਂਟਸ ਦੇ ਰੈਜੀਡੈਂਸੀ ਕਾਰਡ ਵੀ ਰੀਨਿਊ ਇਸ ਦਫਤਰ ਵਿੱਚ ਹੋਣਗੇ। 29 ਅਕਤੂਬਰ ਤੋਂ ਇਹ ਸ਼ਕਤੀਆਂ SEF ਦੇ ਖਤਮ ਹੋਣ ਨਾਲ IRN ਕੋਲਆਗਈਆਹਨ। ਹੁਣ ਜਿਹੜੀ ਨਵੀ ਏਜੰਸੀ ਬਣਾਈ ਆ ਜਿਦਾ ਨਾਮ ਹੈ AIMA ਉਹ ਨਵੇਂ ਰੇਜੀਡੈਂਸੀ ਕਾਰਡ ਦੇਵੇਗੀ ਮਨੁੱਖੀ ਤਸਕਰੀ, ਨਵੇਸ਼ ਦੇ ਉਦੇਸ਼ਾਂ ਅਤੇ ਅਸਾਲਿਮ ਲੈਣ ਵਾਲੇ ਲੋਕਾਂ ਦੇ ਕੇਸ ਇਸ ਏਜੰਸੀ ਵੱਲੋਂ ਦੇਖੇ ਜਾਣਗੇ। SEF ਦੇ 75 ਕਰਮਚਾਰੀਆਂ ਨੂੰ IRN ਵਿੱਚ ਤਬਦੀਲ ਕੀਤਾ ਗਿਆ ਹੈ। ਜੋ ਕੇ ਹੁਣ IRN ਵਿੱਚ ਕੰਮ ਕਰਨਗੇ। ਆਉਣ ਵਾਲੇ ਦਿਨਾ ਵਿੱਚ ਹੋਰ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ। ਅਫਵਾਹਾਂ ਤੋਂ ਬਚੋ ਅਤੇ WEBSITE ਨਾਲ ਜੁੜੋ ਇੰਸਟੀਚਿਊਟ ਆਫ ਰਜਿਸਟਰੀ ਅਤੇ ਨੋਟਰੀ 29 ਅਕਤੂਬਰ ਤੋਂ ਪਾਸਪੋਰਟ ਦੇਣ ਅਤੇ ਜਾਰੀ ਕਰਿਆ ਕਰੇਗਾ। ਰੈਜੀਡੈਂਸੀ ਕਾਰਡ ਵੀ IRN ਦੁਆਰਾ ਰੀਨਿਊ ਕੀਤੇ ਜਾਇਆ ਕਰਨਗੇ। ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਇਹ ਕਿਹਾ ਗਿਆ ਹੈ ਕੇ ਪੁਰਤਗਾਲ ਦੇ ਸਾਰੇ ਤਰਾਂ ਦੇ ਪਾਸਪੋਰਟ ਜਾਰੀ ਅਤੇ ਰੀਨਿਊ IRN ਦੁਆਰਾ ਕੀਤੇ ਜਾਣਗੇ ।ਇੰਮੀਗਰਾਂਟਸ ਦੇ ਰੈਜੀਡੈਂਸੀ ਕਾਰਡ ਵੀ ਰੀਨਿਊ ਇਸ ਦਫਤਰ ਵਿੱਚ ਹੋਣਗੇ। 29 ਅਕਤੂਬਰ ਤੋਂ ਇਹ ਸ਼ਕਤੀਆਂ SEF ਦੇ ਖਤਮ ਹੋਣ ਨਾਲ IRN ਕੋਲ ਆ ਗਈਆ ਹਨ। ਹੁਣ ਜਿਹੜੀ ਨਵੀ ਏਜੰਸੀ ਬਣਾਈ ਆ ਜਿਦਾ ਨਾਮ ਹੈ AIMA ਉਹ ਨਵੇਂ ਰੇਜੀਡੈਂਸੀ ਕਾਰਡ ਦੇਵੇਗੀ ਮਨੁੱਖੀ ਤਸਕਰੀ, ਨਵੇਸ਼ ਦੇ ਉਦੇਸ਼ਾਂ ਅਤੇ ਅਸਾਲਿਮ ਲੈਣ ਵਾਲੇ ਲੋਕਾਂ ਦੇ ਕੇਸ ਇਸ ਏਜੰਸੀ ਵੱਲੋਂ ਦੇਖੇ ਜਾਣਗੇ। SEF ਦੇ 75 ਕਰਮਚਾਰੀਆਂ ਨੂੰ IRN ਵਿੱਚ ਤਬਦੀਲ ਕੀਤਾ ਗਿਆ ਹੈ। ਜੋ ਕੇ ਹੁਣ IRN ਵਿੱਚ ਕੰਮ ਕਰਨਗੇ। ਆਉਣ ਵਾਲੇ ਦਿਨਾ ਵਿੱਚ ਹੋਰ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ। ਅਫਵਾਹਾਂ ਤੋਂ ਬਚੋ ਅਤੇ WEBSITE ਨਾਲ ਜੁੜੋ Related
Post Comment Cancel reply Comments Name Email Save my name, email, and website in this browser for the next time I comment. Δ
1 comment