ਖ਼ਬਰਾਂ ਪੁਰਤਗਾਲ ਦੀਆਂ
ਖ਼ਬਰਾਂ ਪੁਰਤਗਾਲ ਦੀਆਂ

ਪੁਰਤਗਾਲ ਵਿੱਚ ਨਰਸ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ
ਨਰਸ ਯੂਨੀਅਨ ਵੱਲੋਂ 10ਨਵੰਬਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਹੜਤਾਲ ਕਰਨ ਦਾ ਕਾਰਨ ਰਾਸ਼ਟਰੀ ਸਿਹਤ ਸਿਸਟਮ ਵਿੱਚ ਆ ਰਹੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹਨ। ਇਸ ਹੜਤਾਲ ਰਾਹੀਂ ਸਿਹਤ ਮੰਤਰਾਲੇ ਅੱਗੇ ਮੰਗ ਰੱਖੀ ਜਾਵੇਗੀ ਕੇ ਉਹ ਆ ਰਹੀਆਂ ਮੁਸ਼ਕਿਲਾ ਨੂੰ ਦੂਰ ਕਰੇ।
ਪੁਰਤਗਾਲ ਵਿੱਚ ਤਨਖਾਹ 910 ਯੂਰੋ ਕਰਨ ਦੀ ਉੱਠੀ ਮੰਗ
ਸਰਕਾਰ ਵੱਲੋਂ ਜਦ ਪਾਰਲੀਮੈੰਟ ਵਿੱਚ 2024 ਵਿੱਚ ਤਨਖਾਹ 820 ਯੂਰੋ ਕਰਨ ਦਾ ਪਸਤਾਵ ਰੱਖਿਆ ਗਿਆ ਤਾਂ ਵਿਰੋਧੀ ਧਿਰ ਅਤੇ ਹੋਰ ਵਿਰੋਧੀ ਪਾਰਟੀ ਦੇ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ । ਸਰਕਾਰ ਨੂੰ ਤਨਖਾਹਾ 910ਯੂਰੋ ਕਰਨ ਲਈ ਕਿਹਾ ਗਿਆ
ਹੁਣ ਤੁਸੀ ਡਰਾਵਿੰਗ ਲਾਈਸਿੰਸ ਔਨਲਾਈਨ ਰੀਨਿਊ ਕਰ ਸਕੋਗੇ
ਪੁਰਤਗਾਲ ਦਾ ਲਾਈਸਿੰਸ ਹੁਣ ਤੁਸੀ ਔਨਲਾਈਨ ਰੀਨਿਊ ਕਰ ਸਕਦੇ ਹੋ । ਇਸ ਲਈ ਤੁਹਾਨੂੰ id.gov ਨਾਂ ਦੀ ਐਪਲੀਕੇਸ਼ਨ ਡੋਨਲੋਡ ਕਰਨੀ ਪਵੇਗੀ ਅਤੇ ਉੱਥੋਂ ਤੁਸੀ ਰੀਨਿਊ ਕਰ ਸਕਦੇ ਹੋ।