PORTUGAL PUNJABI NEWS :ਖਬਰਾਂ ਪੁਰਤਗਾਲ ਦੀਆਂ
PORTUGAL PUNJABI NEWS :ਖਬਰਾਂ ਪੁਰਤਗਾਲ ਦੀਆਂ
ਪੁਰਤਗਾਲ ਵਿੱਚ 60 ਮਿਊਂਸੀਪਲ ਵਿੱਚ ਅੱਗ ਲੱਗਣ ਦੇ ਖਤਰੇ ਕਰਕੇ ਰੈੱਡ ਅਲਰਟ ਜਾਰੀ ਕੀਤਾ ਗਿਆਂ ਹੈ
AlmodÔvar ਵਿੱਚ ਜਿਹੜੀ ਅੱਗ ਲੱਗੀ ਸੀ ਉਸ ਉੱਪਰ ਕਾਬੂ ਪਾ ਲਿਆ ਗਿਆ ਹੈ
ਲਿਸਬਨ ਏਅਰਪੋਰਟ ਤੇ ਆਉਣ ਜਾਣ ਵਾਲਿਆਂ ਯਾਤਰੀਆਂ ਦੀ ਗਿਣਤੀ ਵਿੱਚ 29% ਦਾ ਵਾਧਾ ਹੋਇਆ ਹੈ । ਇਸ ਦਾ ਵੱਡਾ ਕਾਰਨ ਗਰਮੀਆਂ ਦੀਆਂ ਛੁੱਟੀਆਂ ਅਤੇ ਪੋਪ ਦਾ ਪੁਰਤਗਾਲ ਵਿੱਚ ਆਉਣਾ ਮੰਨਿਆ ਜਾ ਰਿਹਾ ਹੈ
7 ਅਗਸਤ ਤੱਕ ਪੁਰਤਗਾਲ ਦੇ ਸਾਰੇ ਬਾਰਡਰਾਂ ਤੇ ਬਹੁਤ ਜਿਆਦਾ ਕੰਟਰੋਲ ਰਹੇਗਾ । ਪੁਰਤਗਾਲ ਤੁਸੀ ਚਾਹੇ ਹਵਾ , ਪਾਣੀ ਜਾਂ ਰਸਤੇ ਰਾਹੀਂ ਪਰਵੇਸ਼ ਕਰਦੇ ਹੋ ਤੁਹਾਨੂੰ ਜਰੂਰ ਚੈੱਕ ਕੀਤਾ ਜਾਵੇਗਾ
ਏਲੋਨ ਮਸਕ ਵੱਲੋਂ ਟਵੀਟਰ ਦਾ ਨਾਮ ਬਦਲ ਕੇ x ਕਰ ਦਿੱਤਾ ਗਿਆ ਹੈ ਹੁਣ ਟਵਾਟਰ ਨੂੰ ਟਵੀਟਰ ਨਹੀਂ ਐਕਸ ਅਾਖ ਕੇ ਬੁਲਾਇਆ ਜਾਵੇਗਾ
Post Comment