ਪੁਰਤਗਾਲ ਸਿਰਫ ਵਿਦੇਸ਼ੀ ਅਤੇ ਅਮੀਰ ਲੋਕਾਂ ਲਈ ਲਈ ਇੱਕ ਵਧੀਆ ਦੇਸ ਹੈ:- ਸਲਵਾਡੋਰ ਸੋਬਰਾਲ
PHOTO SOURCE FACEBOOK ACCOUNT OF SALVADOR SOBRAL
2017 ਵਿੱਚ ਯੂਰੋਵਿਜ਼ਨ ਮੁਕਾਬਲੇ ਦੇ ਜੇਤੂ ਸਲਵਾਡੋਰ ਸੋਬਰਾਲ ਅਨਸਾਰ, “ ਪੁਰਤਗਾਲ ਪੁਰਤਗਾਲੀਆਂ ਲਈ ਨਹੀਂ ਹੈ। ਉਹਨਾਂ ਅਨੁਸਾਰ ਪੁਰਤਗਾਲ ਇੱਕ ਅਦਭੁਤ ਦੇਸ਼ ਹੈ,ਪਰ ਇੱਥੇ ਰਹਿਣ ਵਾਲਿਆਂ ਨਾਲੋਂ ਇੱਥੇ ਆਉਣ ਵਾਲਿਆ ਲਈ ਜਿਆਦਾ ਅਦਭੁਤ ਹੈ। ਗਾਇਕ ਕਹਿੰਦਾ ਹੈ “ਪੁਰਤਗਾਲ ਸਿਰਫ ਵਿਦੇਸ਼ੀ ਅਤੇ ਅਮੀਰ ਲੋਕਾਂ ਲਈ ਲਈ ਇੱਕ ਵਧੀਆ ਦੇਸ ਹੈ”
ਗਾਇਕ ਨੇ ਇੱਕ ਸਪੈਨਿਸ਼ ਪ੍ਰੋਗਰਾਮ ‘ਲਾ ਰੈਸਿਸਟੈਂਸੀਆ’ ਵਿੱਚ ਦਿੱਤੇ ਗਏ ਇੰਟਰਵਿਊ ਵਿੱਚ ਪੁਰਤਗਾਲ ਬਾਰੇ ਖੁੱਲ ਕੇ ਗੱਲ ਕਰਦੇ ਹੋਏ ਕਿਹਾ ਕੇ ਪੁਰਤਗਾਲ ਸਰਕਾਰ ਅਤੇ ਪੁਰਤਗਾਲੀ ਜਿੰਨਾਂ ਹਲਾਤਾਂ ਵਿੱਚ ਰਹਿੰਦੇ ਹਨ ਪੁਰਤਗਾਲ ਪੁਰਤਗਾਲੀਆਂ ਲਈ ਨਹੀਂ ਹੈ।
ਵਾਸਤਵ ਵਿੱਚ ਉਸਦਾ ਮੰਨਣ ਹੈ ਕੇ ,”ਇਹ ਉਹਨਾਂ ਫਰਾਂਸੀਸੀ ਲੋਕਾਂ ਲਈ ਹੈ ਜੋ ਉੱਥੇ ਰਹਿੰਦੇ ਹਨ,ਉਹਨਾਂ ਲਈ ਘਰ ਖਰੀਦਦੇ ਹਨ ਉਹਨਾਂ ਲਈ ਪੁਰਤਗਾਲ ਬਹੁਤ ਵਧਈਆ ਹੈ।
ਸਲਵਾਡੋਰ ਸੋਬਰਾਲ ਕੋਣ ਹੈ ?
ਸਲਵਾਡੋਰ ਸੋਬਰਾਲ(Salvador Sobral) ਪੁਰਤਗਾਲ ਦਾ ਇੱਕ ਬਹੁਤ ਹੀ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹੈ। ਸਲਵਾਡੋਰਨੇ 2017 ਵਿੱਚ ਸਾਰੇ ਯੂਰੋਪ ਦਾ ਸਭ ਤੋਂ ਵੱਡਾ ਸੰਗੀਤਿਕ ਮੁਕਾਬਲਾ ਜਿੱਤਿਆ ਸੀ
Related
Post Comment