PORTUGAL Blog PORTUGAL NEWS PPR 29/10/2023 ਪੁਰਤਗਾਲ ਪੇਪਰਾਂ ਵਾਸਤੇ ਲੱਗਭਗ 3 ਲੱਖ ਲੋਕਾਂ ਨੇ ਅਪਲਾਈ ਕੀਤਾ ਹੋਇਆ ਲੱਗਭਗ 3 ਲੱਖ ਲੋਕਾ ਨੇ SEF ਵਿੱਚ ਰੇਜੀਡੈਂਸੀ ਕਾਰਡ ਲਈ ਅਪਲਾਈ ਕੀਤਾ ਹੋਇਆ (ਪੇਪਰ ਇੰਟਰ ਕੀਤੇ ਹੋਏ ਹਨ) ਨਵੀਂ ਏਜੰਸੀ ਤੇ ਬਹੁਤ ਵੱਡਾ ਬੋਜ ਰਹੇਗਾ। CREDIT- SEF X SEF ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2 ਲੱਖ 92 ਹਜ਼ਾਰ ਇੰਮੀਗਰਾਂਟਸ ਵੱਲੋ sapa portal ਤੇ ਪੇਪਰ ਇੰਟਰ ਕੀਤੇ ਗਏਹ ਨ। ਇਹ ਕੇਸ ਅਜੇ ਤੱਕ ਪੈਂਡਿੰਗ ਹਨ। SEF ਮੁਤਾਬਕ ਹਰ ਰੋਜ 1000 ਬੰਦਾ ਪੇਪਰ ਇੰਟਰ ਕਰਦਾ ਸੀ ਜਿਸ ਕਰਕੇ ਬਹੁਤ ਸਾਰੇ ਕੇਸ ਇਕੱਠੇ ਹੋ ਗਏ ਸਨ। ਇਸ ਸਾਲ SEF ਵੱਲੋਂ 3 ਲੱਖ 6 ਹਜ਼ਾਰ ਰੈਜ਼ੀਡੈਂਸ ਕਾਰਡ ਦਿੱਤੇ ਗਏ ਹਨ। ਪੁਰਤਗਾਲ ਦੇ ਵਿੱਚ ਕਿਹੜੇ ਦੇਸ ਦੇ ਕਿੰਨੇ ਲੋਕ ਰਹਿੰਦੇ ਹਨ? ਬ੍ਰਾਜ਼ੀਲ-400,759 ਯੂਕਰੇਨ-77,680 ਇੰਗਲੈਂਡ-56,921 ਅੰਗੋਲਾ-55,983 ਕਾਪੇ ਵਿਰਦ-54,335 ਇੰਡੀਆ-47,558 ਇਟਲੀ-39,914 SEF ਮੁਤਾਬਕ 1 ਮਿਲੀਅਨ ਇੰਮੀਗਰਾਂਟਸ ਕੋਲ ਦੇ ਪੁਰਤਗਾਲ ਰੈਜ਼ੀਡੈਂਸ ਕਾਰਡ ਹਨ। Related
Post Comment Cancel reply Comments Name Email Save my name, email, and website in this browser for the next time I comment. Δ
Post Comment